Putt Bigana
Kamal Heer
Music: Sangtar
Lyrics: Sukhpal Aujla
Video: Plasma Records
Video Director: Gurjit Binng
DOP and Video Editor: Bunty Dugg
Camera: Sahil Chadha
Featuring: Dr. Disha Mittal
A new playful and romantic song by Kamal Heer.
Watch and Share. Thanks for your inspirations.
See the lyrics below:
#ManmohanWaris #KamalHeer #PunjabiVirsa
Visit us :
Facebook:
Plasma Records:
Manmohan Wars:
Kamal Heer:
Sangtar:
Twitter:
Plasma Records @plasmarecords (
)
Manmohan Waris @ManmohanWaris (
)
Kamal Heer @iamKamalHeer (
)
Sangtar @sangtar (
)
Instagram
Plasma Records :
Manmohan Waris:
Kamal Heer:
Sangtar: Instagram:
© Copyright 2022 Plasma Records. All rights reserved.
Lyrics:
(music)
ਬਰਫਾਂ ਦੇ ਵਾਂਗ ਪਿਘਲਦੀ, ਬਾਹਾਂ ਵਿੱਚ ਆ ਕੇ ਨੀ
barfan de vang pighladi, bahan vich a ke ni
ਨੀਲੀ ਅੱਖ ਦੇ ਨਸ਼ਿਆਂ 'ਤੇ ਗੱਭਰੂ ਨੂੰ ਲਾ ਕੇ ਨੀ
nili akh de nashian te, gabhru nu la ke ni
ਵੇਗਸ ਦੀ ਨਾਈਟ ਜਿਹੀ ਏਂ
vegas di night jihi en
ਫਿਊਚਰ ਬਰਾਈਟ ਜਿਹੀ ਏਂ
future bright jihi en
ਪੈਂਦੀ ਸਨਲਾਈਟ ਜਿਹੀ ਏਂ ਰੱਖਤੇ ਰੁਸ਼ਨਾ ਕੇ ਨੀ
pendi sunlight jihi en, rakhte rushna ke ni
ਛੱਡ ਜਾਈਂ ਨਾ ਪੁੱਤ ਬਿਗਾਨਾ ਆਦਤ ਜਿਹੀ ਪਾ ਕੇ ਨੀ
ਛੱਡ ਜਾਈਂ ਨਾ ਪੁੱਤ ਬਿਗਾਨਾ ਆਦਤ ਜਿਹੀ ਪਾ ਕੇ ਨੀ
ਛੱਡ ਜਾਈਂ ਨਾ ਪੁੱਤ ਬਿਗਾਨਾ ਆਦਤ ਜਿਹੀ ਪਾ ਕੇ ਨੀ
ਛੱਡ ਜਾਈਂ ਨਾ ਪੁੱਤ ਬਿਗਾਨਾ ਆਦਤ ਜਿਹੀ ਪਾ ਕੇ ਨੀ
chhad jaeen na putt bigana, adat jihi pa ke ni (x4)
(music)
ਸਾਨੂੰ ਤਾਂ ਜਾਨ ਬਖਸ਼ਦੇ ਤੇਰੇ ਇਹ ਹਾਸੇ ਆ
sanu tan jan bakhshade, tere eh haase a
ਜਿੱਦਣ ਦੀ ਲੱਗੀ ਯਾਰੀ ਸੁਰਗਾਂ ਵਿੱਚ ਵਾਸੇ ਆ
jidan di laggi yari, surga vich vaase a
ਉਮਰਾਂ ਦੀ ਵੇਟ ਦੇਈਂ ਨਾ
umran di wait deyeen na
ਲਵ ਦੀ ਥਾਂ ਹੇਟ ਦੇਈਂ ਨਾ
love di thhan hate deyeen na
ਦੇਖੀਂ ਕਿਤੇ ਮੇਟ ਦੇਈਂ ਨਾ ਦਿਲ 'ਤੇ ਨਾਂ ਵਾਹ ਕੇ ਨੀ
dekhin kite met deyeen na, dil te na vah ke ni
ਛੱਡ ਜਾਈਂ ਨਾ ਪੁੱਤ ਬਿਗਾਨਾ ਆਦਤ ਜਿਹੀ ਪਾ ਕੇ ਨੀ
ਛੱਡ ਜਾਈਂ ਨਾ ਪੁੱਤ ਬਿਗਾਨਾ ਆਦਤ ਜਿਹੀ ਪਾ ਕੇ ਨੀ
chhad jaeen na putt bigana, adat jihi pa ke ni (x2)
(music)
ਤੇਰੇ ਬਿਨ ਜਿਉਣਾ ਪੈ ਜਾਏ ਜਾਨ ਦਾ ਖਤਰਾ ਏ
tere bin jiona pe jae, jan da khatra e
ਤੇਰਾ ਸੁਖਪਾਲ ਔਜਲਾ ਦੁਨੀਆਂ ਤੋਂ ਵੱਖਰਾ ਏ
tera Sukhpal Aujla, dunian ton vakhra e
ਮੁੰਡਾ ਤੈਨੂੰ ਮਿਸ ਕਰਦਾ ਏ
munda tenu miss karda e
ਸਭ ਕੁੱਝ ਡਿਸ-ਮਿਸ ਕਰਦਾ ਏ
sab kujh dismiss karda e
ਇੱਕ ਤੈਨੂੰ ਯੈੱਸ ਕਰਦਾ ਏ ਦੇਖੀਂ ਪਰਤਾ ਕੇ ਨੀ
ik tenu yes karda e dekhin parta ke ni