Jit
Artist: Manmohan Waris & Kamal Heer
Music: Sangtar
Lyrics: Gill Raunta
Video: Plasma Records
Video Editor: Bunty Dugg
Spotify:
Amazon:
Deezer:
A new song, inspirational words by Gill Raunta and vocals by Manmohan Waris and Kamal Heer.
#ManmohanWaris #KamalHeer #PunjabiVirsa
Watch and Share. Thanks for your inspirations.
Full Lyrics:
ਲੜਦੇ ਹੁੰਦੇ ਆ ਲਾ ਕੇ ਬਾਜ਼ੀ ਜਾਨ ਦੀ, ਭੱਜਦੇ ਨਾ ਸੂਰਮੇ ਮੈਦਾਨ ਛੱਡ ਕੇ
ਅੰਬਰਾਂ ਨੂੰ ਟੱਚ ਕਰੇ ਸੋਚ ਜਿਨ੍ਹਾਂ ਦੀ, ਮੰਜ਼ਿਲਾਂ ਤੋਂ ਮੁੜਦੇ ਆ ਝੰਡੇ ਗੱਡ ਕੇ
ਖੂਨ ਦੀ ਆ ਪਾਨ ਚਾੜ੍ਹੀ ਹੋਈ ਡੋਰ ਨੂੰ, ਗੁੱਡੀ ਐਵੈਂ ਨਹੀਂ ਸੰਘਰਸ਼ਾਂ ਦੀ ਅੰਬਰੀਂ ਚੜ੍ਹੀ
ਆਖਰੀ ਪਲਾਂ 'ਤੇ ਯੁੱਧ ਆਰ-ਪਾਰ ਦਾ, ਦੱਬਣਾ ਨਹੀਂ ਜਿੱਤ ਸਾਡੇ ਦਰਾਂ ਤੇ ਖੜ੍ਹੀ
ਓਹੀ ਸਦਾ ਜ਼ੁਲਮਾਂ ਦੇ ਨਾਲ਼ ਭਿੜਦੇ, ਜਿਹੜੇ ਆਪਣੇ ਹੱਡਾਂ ਨੂੰ ਚੁੱਲ੍ਹੇ ਡਾਹੁਣ ਜਾਣਦੇ
ਕਿਸੇ ਦੇ ਘਰਾਂ 'ਤੇ ਕਰਦੇ ਨਹੀਂ ਕਬਜ਼ੇ, ਆਪਣੇ ਜੋ ਘੁਰਨੇ ਬਣਾਉਣ ਜਾਣਦੇ
ਹੋਂਦ ਨੂੰ ਬਚਾਉਣ ਦੀ ਆ ਜੱਦੋ-ਜਹਿਦ ਜਾਣੀ ਇਹ ਲੜਾਈ ਵਾਰ-ਵਾਰ ਨਾ ਲੜੀ
ਆਖਰੀ ਪਲਾਂ 'ਤੇ ਯੁੱਧ ਆਰ-ਪਾਰ ਦਾ, ਦੱਬਣਾ ਨਹੀਂ ਜਿੱਤ ਸਾਡੇ ਦਰਾਂ ਤੇ ਖੜ੍ਹੀ
ਨੀਵੀਂ ਪਾ ਕੇ ਜ਼ਿੰਦਗੀ ਜਿਉ ਨਹੀਂ ਸਕਦੇ, ਬੁਰੇ ਵਕਤਾਂ ਦੇ ਮੂਹਰੇ ਉਹੋ ਤਾਂ ਬੋਲਦੇ
ਦੂਜਿਆਂ ਤੋਂ ਵੱਖ ਜਿਹੜੇ ਲੈਣ ਸੁਫਨੇਂ, ਉਨ੍ਹਾਂ ਦੇ ਹੀ ਦੁਨੀਆਂ 'ਤੇ ਨਾਂ ਬੋਲਦੇ
ਰੋਕਿਆਂ ਨਾ ਰੁਕਦੇ ਇਹ ਬੰਬ ਜਿਗਰੇ, ਗਿੱਲ ਰੌਂਤਿਆ ਮੁੜਾਂਗੇ ਘਰੇ ਭੰਨ ਕੇ ਅੜੀ
ਆਖਰੀ ਪਲਾਂ 'ਤੇ ਯੁੱਧ ਆਰ-ਪਾਰ ਦਾ, ਦੱਬਣਾ ਨਹੀਂ ਜਿੱਤ ਸਾਡੇ ਦਰਾਂ ਤੇ ਖੜ੍ਹੀ
Visit us :
Facebook:
Plasma Records:
Manmohan Wars:
Kamal Heer:
Sangtar:
Twitter:
Plasma Records @plasmarecords (
)
Manmohan Waris @ManmohanWaris (
)
Kamal Heer @iamKamalHeer (
)
Sangtar @sangtar (
)
Instagram @ManmohanWaris, @iamKamalHeer
@Sangtar @PlasmaRec
© Copyright 2021 Plasma Records. All rights reserved.